Saturday, March 29, 2025

ਪਾਣੀ ਦੇ ਮਸਲੇ ‘ਤੇ ਕੇਂਦਰ ਸਰਕਾਰ ਦੀ ਸਾਜ਼ਿਸ਼ ਨਾਕਾਮ, ਪੰਜਾਬ ਨੇ ਕੋਰਟ ‘ਚ ਜਿੱਤੀ ਲੜਾਈ: ਪੰਜਾਬ ਸਰਕਾਰ

May 14, 2025 5:43 PM
Bhagwant Mann1

**ਪਾਣੀ ਦੇ ਮਸਲੇ ‘ਤੇ ਕੇਂਦਰ ਸਰਕਾਰ ਦੀ ਸਾਜ਼ਿਸ਼ ਨਾਕਾਮ, ਪੰਜਾਬ ਨੇ ਕੋਰਟ ‘ਚ ਜਿੱਤੀ ਲੜਾਈ: ਪੰਜਾਬ ਸਰਕਾਰ**

 

ਚੰਡੀਗੜ੍ਹ: ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਨੇ ਪੰਜਾਬ ਨੂੰ ਪਾਣੀ ਦੇ ਮਸਲੇ ਵਿੱਚ ਉਲਝਾ ਕੇ ਰਾਜ ਦੇ ਵਿਕਾਸ ‘ਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਕੋਝੀ ਚਾਲ ਨਾਕਾਮ ਰਹੀ। ਪੰਜਾਬ ਸਰਕਾਰ ਨੇ ਕਿਹਾ ਕਿ ਉਹ ਪਾਣੀ ਦੇ ਹੱਕ ਨੂੰ ਲੈ ਕੇ ਨਾਂ ਸਿਰਫ ਤਰਕਾਂ ਦੇ ਆਧਾਰ ‘ਤੇ ਕੋਰਟ ‘ਚ ਲੜੀ, ਸਗੋਂ ਇਹ ਲੜਾਈ ਜਿੱਤ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਵੀ ਕੀਤੀ। ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਹਿੱਤਾਂ ‘ਤੇ ਕੋਈ ਵੀ ਅਚ ਨਾ ਆਉਣ ਦਿੱਤਾ ਜਾਵੇਗਾ।

Have something to say? Post your comment