Saturday, March 29, 2025

ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਨਵੀਆਂ ਈ-ਬੱਸਾਂ ਨੂੰ ਹਰੀ ਝੰਡੀ

May 2, 2025 12:36 PM
Breaking News Newsup 9

ਨਵੀਂ ਦਿੱਲੀ – ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਸ਼ਹਿਰ ਦੇ ਪਰਿਵਹਨ ਤੰਤ੍ਰ ਨੂੰ ਹੋਰ ਵਧੀਆ ਅਤੇ ਦਿੱਲੀ ਦੇ ਟ੍ਰਾਂਸਪੋਰਟ ਸਿਸਟਮ ਵਿੱਚ ਨਵਾਂ ਇਨਕਲਾਬ ਦੇ ਉਦੇਸ਼ ਨਾਲ 400 ਨਵੀਂ ਈ-ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਬੱਸਾਂ ਪੂਰੀ ਤਰ੍ਹਾਂ ਬਿਜਲੀ ‘ਤੇ ਚਲਣ ਵਾਲੀਆਂ ਹਨ ਅਤੇ ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਦੀ ਯੋਜਨਾ ਵਿੱਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

 

ਇਸ ਮੌਕੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਸਾਫ਼, ਸਸਤਾ ਅਤੇ ਆਧੁਨਿਕ ਆਵਾਜਾਈ ਸਾਧਨ ਉਪਲਬਧ ਕਰਵਾਏ ਜਾਣ। ਇਸ ਉਪਰਾਲੇ ਨਾਲ ਦਿੱਲੀ ਦੀ ਹਵਾਈ ਗੁਣਵੱਤਾ ਵਿੱਚ ਸੁਧਾਰ ਦੀ ਉਮੀਦ ਜਤਾਈ ਜਾ ਰਹੀ ਹੈ।

 

Have something to say? Post your comment

More Entries

    None Found