Saturday, March 29, 2025

Breaking : ਵੇਰਕਾ ਨੇ ਵਧਾ ਦਿੱਤੇ ਦੁੱਧ ਦੇ ਰੇਟ

April 29, 2025 3:42 PM
Verka Milk

ਚੰਡੀਗੜ੍ਹ : ਵੇਰਕਾ ਨੇ ਅੱਜ ਦੁੱਧ ਦੇ ਰੇਟ ਵਧਾ ਦਿੱਤੇ ਹਨ। ਦਰਅਸਲ ਵੇਰਕਾ ਨੇ 2 ਰੁਪਏ ਪਰ ਕਿੱਲੋ ਦੇ ਹਿਸਾਬ ਨਾਲ ਰੇਟ ਵਧਾਏ ਹਨ ਅਤੇ ਇਹ ਨਵੇਂ ਰੇਟ ਭਲਕ ਤੋਂ ਲਾਗੂ ਹੋਣਗੇ।

Img 20250429 Wa0047

Have something to say? Post your comment