जंग को लेकर दोनों देशों के बीच हुए युद्धविराम के बावजूद भी हमारी तैयारी जारी रहेगी। क्योंकि पंजाब एक सरहदी राज्य है और हम पाकिस्तान पर भरोसा नहीं कर सकते। हम अपनी सरहदों को एंटी-ड्रोन सिस्टम से भी लैस करेंगे।
ਜੰਗ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਹੋਈ ਜੰਗਬੰਦੀ ਦੇ ਬਾਵਜੂਦ ਵੀ ਸਾਡੀ ਤਿਆਰੀ ਜਾਰੀ ਰਹੇਗੀ। ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ ਤੇ ਅਸੀਂ ਪਾਕਿਸਤਾਨ ‘ਤੇ ਵਿਸ਼ਵਾਸ਼ ਨਹੀਂ ਕਰ ਸਕਦੇ। ਅਸੀਂ ਆਪਣੀਆਂ ਸਰਹੱਦਾਂ ਨੂੰ ਐਂਟੀ ਡਰੋਨ ਸਿਸਟਮ ਨਾਲ ਵੀ ਲੈਸ ਕਰਾਂਗੇ।
—-
जंग को लेकर दोनों देशों के बीच हुए युद्धविराम के बावजूद भी… pic.twitter.com/3JR2RnymUd— Bhagwant Mann (@BhagwantMann) May 11, 2025