**ਪੰਜਾਬ ਤੇ ਹਰਿਆਣਾ ‘ਚ ਵੱਡੇ ਪੱਧਰ ‘ਤੇ ਜੱਜਾਂ ਦੇ ਤਬਾਦਲੇ**
**ਚੰਡੀਗੜ੍ਹ, 26 ਅਪ੍ਰੈਲ 2025:** ਪੰਜਾਬ ਅਤੇ ਹਰਿਆਣਾ ਵਿਚ ਨਿਆਂ ਪ੍ਰਣਾਲੀ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ਦੇ 132 ਅਤੇ ਹਰਿਆਣਾ ਦੇ 57 ਜੱਜਾਂ ਦੇ ਤਬਾਦਲੇ ਕੀਤੇ ਗਏ ਹਨ। ਇਹ ਕਦਮ ਪ੍ਰਸ਼ਾਸਕੀ ਕਾਰਨਾਂ ਅਤੇ ਨਿਆਂ ਪ੍ਰਕਿਰਿਆ ਨੂੰ ਹੋਰ ਬਿਹਤਰ ਬਣਾਉਣ ਲਈ ਚੁੱਕਿਆ ਗਿਆ ਹੈ। ਤਬਾਦਲੇ ਦੀ ਪੂਰੀ ਸੂਚੀ ਅਧਿਕਾਰਿਕ ਵੈਬਸਾਈਟ ‘ਤੇ ਉਪਲਬਧ ਹੈ।
https://drive.google.com/file/d/1p6ZpWYHuQKGlgwlPSxJ-tuWZ4clLGWC7/view?usp=sharing