CM ਭਗਵੰਤ ਮਾਨ ਨੇ ਕੀਤਾ ‘Easy Registry’ ਸਿਸਟਮ ਦੀ ਸਮੀਖਿਆ ਲਈ ਅਚਨਚੇਤ ਦੌਰਾ
ਮੁਹਾਲੀ, 27 ਮਈ 2025 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਸ਼ੁਰੂ ਕੀਤੇ ਗਏ ‘Easy Registry’ ਸਿਸਟਮ ਦੀ ਸਮੀਖਿਆ ਲਈ ਅਚਨਚੇਤ ਤੌਰ ‘ਤੇ ਮੁਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ ਕੀਤਾ।
ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਕੇ ਜਾਣਿਆ ਕਿ ਰਜਿਸਟਰੀਆਂ ਸੰਬੰਧੀ ਕੰਮ ਸੁਚਾਰੂ ਢੰਗ ਨਾਲ ਹੋ ਰਹੇ ਹਨ। CM ਮਾਨ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਖੱਜਲ-ਖੁਆਰੀ ਖਤਮ ਕਰਨ ਲਈ ਵਚਨਬੱਧ ਹੈ।
ਬੀਤੇ ਦਿਨੀਂ ਸ਼ੁਰੂ ਕੀਤੇ ਗਏ ‘Easy Registry’ ਸਿਸਟਮ ਦੇ ਸੰਬੰਧ ਵਿੱਚ ਮੁਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਅਚਨਚੇਤ ਦੌਰਾ ਕੀਤਾ। ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਰਜਿਸਟਰੀਆਂ ਨੂੰ ਲੈ ਕੇ ਕੰਮ ਸੁਚਾਰੂ ਢੰਗ ਨਾਲ ਹੋ ਰਹੇ ਨੇ। ਅਸੀਂ ਲੋਕਾਂ ਦੀ ਖੱਜਲ-ਖ਼ੁਆਰੀ ਖ਼ਤਮ ਕਰਨ ਲਈ ਵਚਨਬੱਧ ਹਾਂ।
—–
हाल ही में… pic.twitter.com/jjjCXF1ClJ— Bhagwant Mann (@BhagwantMann) May 27, 2025