Saturday, March 29, 2025

ਸੂਰਤ ਵਿੱਚ ਅੱਗ ਅਤੇ ਸਿਲੰਡਰ ਧਮਾਕਾ, 2 ਦੀ ਮੌਤ

March 19, 2026 11:51 AM
All-Party Meeting in Punjab on Water Crisis: Political Unity Amid Deepening Concerns

ਸੂਰਤ ਵਿੱਚ ਅੱਗ ਅਤੇ ਸਿਲੰਡਰ ਧਮਾਕਾ, 2 ਦੀ ਮੌਤ

ਸੂਰਤ ਵਿੱਚ ਇਕ ਇਮਾਰਤ ਨੂੰ ਅੱਗ ਲੱਗਣ ਤੋਂ ਬਾਅਦ ਗੈਸ ਸਿਲੰਡਰ ਫਟਣ ਨਾਲ ਹਾਦਸਾ ਵਾਪਰ ਗਿਆ। ਇਸ ਦੁਰਘਟਨਾ ਵਿੱਚ 2 ਲੋਕਾਂ ਦੀ ਮੌਤ ਹੋ ਗਈ ਜਦਕਿ 9 ਜ਼ਖਮੀ ਹੋਏ ਹਨ। ਰਾਹਤ ਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ।

Have something to say? Post your comment

More Entries

    None Found