ਪੁਣੇ ਦੇ ਕਾਲਜ ‘ਚ ਫਿਰ ਹੰਗਾਮਾ, ਵਿਦਿਆਰਥੀਆਂ ਵੱਲੋਂ ਕੁਹਾੜੀਆਂ ਤੇ ਹਥੌੜਿਆਂ ਨਾਲ ਹਮਲਾ
ਪੁਣੇ ਦੇ ਇੱਕ ਕਾਲਜ ‘ਚ ਫਿਰ ਤੋਂ ਗੁੰਡਾਗਰਦੀ ਸਾਹਮਣੇ ਆਈ ਹੈ। ਇਹ ਵਾਕਿਆ ਪੁਣੇ ਦੇ ਆਜ਼ਮ ਕੈਂਪਸ ‘ਚ ਵਾਪਰਿਆ, ਜਿੱਥੇ ਵਿਦਿਆਰਥੀਆਂ ਨੇ ਕੁਹਾੜੀਆਂ ਅਤੇ ਹਥੌੜਿਆਂ ਨਾਲ ਇੱਕ-ਦੂਜੇ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ 2 ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਪੁਣੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਹੋਰ ਜਾਣਕਾਰੀ ਲਈ ਪੁਲਿਸ ਦੀ ਜਾਂਚ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।