Saturday, March 29, 2025

ਪੰਜਾਬ-ਪਾਕਿ ਸਰਹੱਦ ‘ਤੇ ਐਂਟੀ-Drone ਤਕਨਾਲੋਜੀ ਲੱਗੇਗੀ

April 28, 2025 3:03 PM
Dgp Gaurav Yadav

ਪੰਜਾਬ-ਪਾਕਿ ਸਰਹੱਦ ‘ਤੇ ਐਂਟੀ-Drone ਤਕਨਾਲੋਜੀ ਲੱਗੇਗੀ

ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ਼ ਜ਼ੋਰਦਾਰ ਮੁਹਿੰਮ ਚਲਾਈ ਹੈ। 31 ਹਵਾਲਾ ਸੰਚਾਲਕ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ 8 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਨਸ਼ਾ ਤਸਕਰੀ ਦੇ ਕੇਸਾਂ ਲਈ 30 ਨਵੀਆਂ ਐਨਡੀਪੀਐਸ ਅਦਾਲਤਾਂ ਬਣਾਈਆਂ ਜਾਣਗੀਆਂ। ਸਰਹੱਦ ‘ਤੇ ਐਂਟੀ-ਡਰੋਨ ਤਕਨਾਲੋਜੀ ਅਕਤੂਬਰ ਤੱਕ ਲਗਾ ਦਿੱਤੀ ਜਾਵੇਗੀ। 67 ਗੈਰਕਾਨੂੰਨੀ ਘਰ ਬੁਲਡੋਜ਼ਰ ਨਾਲ ਢਾਹੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ 31 ਮਈ ਤੱਕ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਕੋਸ਼ਿਸ਼ ਜਾਰੀ ਹੈ। ਨਸ਼ਿਆਂ ਵਿਰੁੱਧ ਜੰਗ ਵਿੱਚ ਪੁਲਿਸ ਦੀ ਸਜ਼ਾ ਦਰ 90% ਤੋਂ ਵੱਧ ਹੈ।

Have something to say? Post your comment