ਪਿਛਲੀਆਂ ਸਰਕਾਰਾਂ ਦੀ ਮਿਲੀਭੁਗਤ ਨਾਲ ਹਰਿਆਣਾ ਸਾਡੇ ਡੈਮਾਂ ਦੇ ਪਾਣੀਆਂ ਦੀ ਲੁੱਟ ਕਰਦਾ ਰਿਹਾ। ਪਰ ਅਸੀਂ ਸਾਡੇ ਨਹਿਰੀ ਸਿਸਟਮ ਨੂੰ ਠੀਕ ਕਰਕੇ ਡੈਮਾਂ ਦਾ ਪਾਣੀ ਕੱਸੀਆਂ, ਰਜਵਾਹਿਆਂ ਰਾਹੀਂ ਸਾਡੇ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾ ਕੇ ਨਹਿਰੀ ਪਾਣੀ ਦੀ ਵਰਤੋਂ ਵਧਾਈ। ਪੰਜਾਬ ਦੇ ਹੱਕਾਂ ਲਈ ਡਟ ਕੇ ਖੜ੍ਹੇ ਹਾਂ।- ਭਗਵੰਤ ਮਾਨ