ਇੰਡੋਨੇਸ਼ੀਆ ਦੇ ਟੈਲਿਸ ਟਾਪੂ ‘ਤੇ ਜਹਾਜ਼ ਨੂੰ ਲੱਗੀ ਅੱਗ, ਬਚਾਅ ਲਈ ਕਈ ਲੋਕ ਸਮੁੰਦਰ ਵਿੱਚ ਮੇਰੀ ਛਾਲ
ਇੰਡੋਨੇਸ਼ੀਆ ਦੇ ਟੈਲਿਸ ਟਾਪੂ ਨੇੜੇ ਇੱਕ ਜਹਾਜ਼ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਦੇ ਕਾਰਨ ਜਹਾਜ਼ ਵਿੱਚ ਮੌਜੂਦ ਕਈ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਸਮੁੰਦਰ ਵਿੱਚ ਛਾਲ ਮਾਰੀ। ਅੱਗ ਲੱਗਣ ਦੇ ਕਾਰਨ ਦਾ ਪਤਾ ਲਾਇਆ ਜਾ ਰਿਹਾ ਹੈ।